ਮੈਨੂੰ ਰੱਬ ਮਿਲਿਆ, ਸੱਭ ਮਿਲਿਆ
ਜਬ ਤੂੰ ਮਿਲਿਆ ਮੈਨੂੰ
ਮੈਨੂੰ ਹੱਜ ਮਿਲਿਆ, ਰੱਜ-ਰੱਜ ਮਿਲਿਆ
ਮੈਨੂੰ ਜਬ ਮਿਲਿਆ ਹੈ ਤੂੰ
ਮੈਨੂੰ ਰੱਬ ਮਿਲਿਆ, ਮੈਨੂੰ ਸੱਭ ਮਿਲਿਆ
ਮੈਨੂੰ ਜਬ ਮਿਲਿਆ ਹੈ ਤੂੰ
ਮੈਨੂੰ ਹੱਕ ਮਿਲਿਆ, ਰੂਹ ਤਕ ਮਿਲਿਆ
ਮੈਨੂੰ ਜਬ ਮਿਲਿਆ ਹੈ ਤੂੰ
ਤੇਰਾ ਹੋਣਾ ਇੱਕ ਸਪਣਾ ਲਗਦਾ
ਬਸ ਇੱਕ ਤੂੰ ਹੀ ਆਪਣਾ ਲਗਦਾ
ਤੇਰੇ ਬਿਨਾਂ ਹੁਣ ਨਹੀਂ ਜੀਅ ਲੱਗਣਾ ਵੇ
ਓ, ਸੋਹਣਿਆ, ਮੇਰੇ ਸੋਹਣਿਆ
ਮੈਨੂੰ ਨਹੀਂ ਜੀਣਾ ਤੇਰੇ ਬਿਨਾਂ
ਓ, ਸੋਹਣਿਆ, ਮੇਰੇ ਸੋਹਣਿਆ
ਮੈਨੂੰ ਨਹੀਂ ਜੀਣਾ ਤੇਰੇ ਬਿਨਾਂ
तू ही तू, तू ही तू, तू ही तू, तू ही तू है
तू ही तू, तू ही तू, तू ही तू, तू ही तू है
ओ, तू ही तू, तू ही तू, तू ही तू, तू ही तू है
तू ही तू, तू ही तू, तू ही तू, तू ही तू है
ਰਾਤ ਦਾ ਹਨੇਰਾ ਮੈਂ, ਤੂੰ ਹੀ ਚੰਨ ਮੇਰਾ ਹੈ
देख कितना ਸੋਹਣਾ रब ने साथ लिख दिया है
अब ये ख़्वाब टूटे ना, साथ अब ये छूटे ना
कस के तू थाम लेना, पिया
ਹਰ ਸਾਹ ਤੇਰੇ ਨਾਮ ਮੈਂ ਕਰ ਦੂੰ
ग़म सारे तेरे ख़ुद में ही भर लूँ
रहना बस मेरे रू-ब-रू
ਓ, ਸੋਹਣਿਆ, ਮੇਰੇ ਸੋਹਣਿਆ
ਮੈਨੂੰ ਨਹੀਂ ਜੀਣਾ ਤੇਰੇ ਬਿਨਾਂ
ਓ, ਸੋਹਣਿਆ, ਮੇਰੇ ਸੋਹਣਿਆ
ਮੈਨੂੰ ਨਹੀਂ ਜੀਣਾ ਤੇਰੇ ਬਿਨਾਂ