Moon Rise (Video) Guru Randhawa, Shehnaaz Gill | Man of The Moon | Sanjoy | Gifty | Bhushan Kumar
2:58
YouTubeT-Series
Moon Rise (Video) Guru Randhawa, Shehnaaz Gill | Man of The Moon | Sanjoy | Gifty | Bhushan Kumar
Presenting the song Moon Rise, sung, composed and penned by Guru Randhawa, music produced by Sanjoy Featuring Guru Randhawa & Shehnaaz Gill Gulshan Kumar & T-Series Presents Bhushan Kumar's "Moon Rise" ♪Full Song Available on♪ JioSaavn: https://bit.ly/3AgZHYD Spotify: https://spoti.fi/3pBQvt8 Hungama: https://bit.ly/3CrrwAj Gaana: https ...
已浏览 7146.2万 次2023年1月10日
歌词
(ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ)
(ਤੂੰ ਕੱਢ ਲਿਆ ਜਾਨਾਂ ਨੇ)
ਓ, ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ
ਤੂੰ ਕੱਢ ਲਿਆ ਜਾਨਾਂ ਨੇ, ਤੇਰੇ ਬਿਨਾਂ ਅਸਾਂ ਮਰ ਜਾਣਾ
ਓ, ਦਿਲ ਤੋੜੇ ਨੇ ਕਿੰਨੇ, ਸਾਡਾ ਵੀ ਤੋੜ ਕੇ ਜਾ
ਚੱਲ ਇਸੇ ਬਹਾਨੇ ਨੀ, ਕਰ ਲੈਣਾ ਪੂਰਾ ਚਾਹ
ਹਾਏ, ਦਰਦ ਵਿਛੋੜੇ ਨੇ ਮੈਨੂੰ ਅੰਦਰੋਂ ਹੀ ਖਾ ਜਾਣਾ
ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ
ਤੂੰ ਕੱਢ ਲਿਆ ਜਾਨਾਂ ਨੇ, ਤੇਰੇ ਬਿਨਾਂ ਅਸਾਂ ਮਰ ਜਾਣਾ
(ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ)
(ਤੂੰ ਕੱਢ ਲਿਆ ਜਾਨਾਂ ਨੇ)
ਓ, ਜਿਵੇਂ ਅੰਬਰਾਂ ਦੇ ਵਿੱਚ ਤਾਰੇ ਨੇ, ਸਾਰੇ ਤੇਰੇ ਝੋਲ਼ੀ ਉਤਾਰੇ ਨੇ
ਮੈਂ ਤਾਂ ਚੰਨ ਨੂੰ ਥੱਲੇ ਲਾ ਦੇਣਾ, ਹਾਏ, ਆਸ਼ਿਕ ਤੇਰੇ ਸਾਰੇ ਨੇ
(ਸਾਰੇ ਨੇ, ਸਾਰੇ ਨੇ, ਸਾਰੇ ਨੇ)
ਓ, ਜਿਵੇਂ ਅੰਬਰਾਂ ਦੇ ਵਿੱਚ ਤਾਰੇ ਨੇ, ਸਾਰੇ ਤੇਰੇ ਝੋਲ਼ੀ ਉਤਾਰੇ ਨੇ
ਮੈਂ ਤਾਂ ਚੰਨ ਨੂੰ ਥੱਲੇ ਲਾ ਦੇਣਾ, ਹਾਏ, ਆਸ਼ਿਕ ਤੇਰੇ ਸਾਰੇ ਨੇ
ਤੂੰ ਇੱਕ ਵਾਰੀ ਹੱਸ ਤਾਂ ਦੇ, ਮੇਰੇ ਦੁਖਾਂ ਨੇ ਮੁੱਕ ਜਾਣਾ
ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ
ਤੂੰ ਕੱਢ ਲਿਆ ਜਾਨਾਂ ਨੀ, ਤੇਰੇ ਬਿਨਾਂ ਅਸਾਂ ਮਰ ਜਾਣਾ
(ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ)
(ਤੂੰ ਕੱਢ ਲਿਆ ਜਾਨਾਂ ਨੀ)
ਓ, ਕਿਸੇ ਚੰਗੀ ਕਿਸਮਤ ਵਾਲ਼ੇ ਦੀ ਕਿਸਮਤ ਦੇ ਵਿੱਚ ਤੂੰ ਹੋਵੇਂਗੀ
ਓ, ਯਾਦ ਵੀ ਕੈਸੀ ਯਾਦ ਹੋਊ, ਜਿਸ ਯਾਦ ਦੇ ਵਿੱਚ ਤੂੰ ਖੋਵੇਂਗੀ
(ਖੋਵੇਂਗੀ, ਖੋਵੇਂਗੀ, ਖੋਵੇਂਗੀ)
ਓ, ਕਿਸੇ ਚੰਗੀ ਕਿਸਮਤ ਵਾਲ਼ੇ ਦੀ ਕਿਸਮਤ ਦੇ ਵਿੱਚ ਤੂੰ ਹੋਵੇਂਗੀ
ਓ, ਯਾਦ ਵੀ ਕੈਸੀ ਯਾਦ ਹੋਊ, ਜਿਸ ਯਾਦ ਦੇ ਵਿੱਚ ਤੂੰ ਖੋਵੇਂਗੀ
ਤੂੰ ਜਦੋਂ-ਜਦੋਂ ਸ਼ਰਮਾਵੇ, ਕਿੰਨੀਆਂ ਮੁੱਕ ਦੀਆਂ ਨੇ ਜਾਨਾਂ

静态缩略图占位符